"ਕੁਦਰਤ ਦੇ ਨਿਯਮਾਂ ਦੇ ਉਲਟ ਚੱਲਾਂਗੇ ਤਾਂ ਦੁੱਖ ਤਕਲੀਫਾਂ ਭੁਗਤਣੀਆਂ ਹੀ ਪੈਣੀਆਂ ਨੇ । ਅਜੋਕੇ ਸਮੇਂ ਵਿੱਚ ਸਾਡੇ 95 ਪਰਸੈਂਟ ਦੁੱਖਾਂ ਤੇ ਤਕਲੀਫਾਂ ਦਾ ਕਾਰਨ ਅਸੀਂ ਖੁਦ ਹਾਂ , ਕਿਉਂਕਿ ਅਸੀਂ ਪ੍ਰਮਾਤਮਾ ਤੇ ਕੁਦਰਤ ਦੇ ਬਣਾਏ ਹੋਏ ਨਿਯਮਾਂ ਨੂੰ ਵਾਰ ਵਾਰ ਤੋੜਦੇ ਹਾਂ ਤੇ ਫਿਰ ਅਸੀਂ ਹੀ ਨਤੀਜਾ ਭੁਗਤਦੇ ਹਾਂ
ਸਾਡਾ ਖਾਣ ਪੀਣ , ਰਹਿਣ ਸਹਿਣ ਤੇ ਉੱਠਣ ਬੈਠਣ , ਆਦਤਾਂ ਸਭ ਗਲਤ ਤਰੀਕੇ ਦੀਆਂ ਹਨ ,
ਅਸੀਂ ਕੁਦਰਤ ਤੋਂ ਦੂਰ ਜਾ ਰਹੇ ਹਾਂ , ਨਤੀਜੇ ਤਾਂ ਸਾਨੂੰ ਭੁਗਤਣੇ ਹੀ ਪੈਣੇ ਹਨ , ਚਾਹੇ ਉਹ ਸਰੀਰਕ ਬੀਮਾਰੀਆਂ ਦੇ ਰੂਪ ਵਿੱਚ ਹੋਣ ਜਾਂ ਮਾਨਸਿਕ ਰੋਗਾਂ ਦੇ !"
LIKE √ TAG √ SHARE √
$idhu
No comments:
Post a Comment