Search Bar

Saturday, August 31, 2013

ਅੱਖੀਆਂ ਦੀ ਘੂਰ ਵੀ ਮੰਨਦੇ ਆਂ,,,,,

Photo: ਅੱਖੀਆਂ ਦੀ ਘੂਰ ਵੀ ਮੰਨਦੇ ਆਂ,,,,,

ਤੇ ਹਾਂ ਤੇਰੇ ਕਹਿਣੇ ਵਿੱਚ ਸੱਜਣਾਂ,,,,,

ਤੂੰ ਕਦਮਾਂ ਵਿੱਚ ਹੀ ਥਾਂ ਦੇ ਦੇ,,,,,

ਅਸੀਂ ਖੁਸ਼ ਐਨੇ ਵਿੱਚ ਸੱਜਣਾਂ...!!

♥ Rahal ♥

ਅੱਖੀਆਂ ਦੀ ਘੂਰ ਵੀ ਮੰਨਦੇ ਆਂ,,,,,

ਤੇ ਹਾਂ ਤੇਰੇ ਕਹਿਣੇ ਵਿੱਚ ਸੱਜਣਾਂ,,,,,

ਤੂੰ ਕਦਮਾਂ ਵਿੱਚ ਹੀ ਥਾਂ ਦੇ ਦੇ,,,,,

ਅਸੀਂ ਖੁਸ਼ ਐਨੇ ਵਿੱਚ ਸੱਜਣਾਂ...!!

♥•--ਬੜੇ ਔਖੇ ਨੇ ਨਿਭਉਣੇ ਇਹ ਪਿਆਰ ਵਾਲੇ ਰਿਸ਼ਤੇ--•♥

Photo: ♥•--ਬੜੇ ਔਖੇ ਨੇ ਨਿਭਉਣੇ ਇਹ ਪਿਆਰ ਵਾਲੇ ਰਿਸ਼ਤੇ--•♥

♥•--ਕਿਸੇ ਨੂੰ ਸਮਝਦਿਆਂ ਤੇ ਕਿਸੇ ਨੂੰ ਸਮਝਉਦਿਆਂ ਜ਼ਿੰਦਗੀ ਬੀਤ ਜਾਂਦੀ ਹੈ--•♥

ਰਾਹਲ ਮਰਜਾਣਾ

♥•--ਬੜੇ ਔਖੇ ਨੇ ਨਿਭਉਣੇ ਇਹ ਪਿਆਰ ਵਾਲੇ ਰਿਸ਼ਤੇ--•♥

♥•--ਕਿਸੇ ਨੂੰ ਸਮਝਦਿਆਂ ਤੇ ਕਿਸੇ ਨੂੰ ਸਮਝਉਦਿਆਂ ਜ਼ਿੰਦਗੀ ਬੀਤ ਜਾਂਦੀ ਹੈ--•♥

Friday, August 30, 2013

ਤੇਰੀ ਚਾਰ ਕੁ ਦਿਨਾਂ ਦੀ ਯਾਰੀ ਤੋਂ ਇਹ ਅਹਿਸਾਸ ਹੋਇ

Photo: ਤੇਰੀ ਚਾਰ ਕੁ ਦਿਨਾਂ ਦੀ ਯਾਰੀ ਤੋਂ ਇਹ ਅਹਿਸਾਸ ਹੋਇਆ,

ਕਿ

ਜਦ ਤੂ ਅੱਖੋਂ ਓਹਲੇ ਹੁੰਨੀ ਏਂ , ਮੇਰਾ ਜੀਅ
ਨਹੀਂ ਲੱਗਦਾ..

•♥• Sarbjeet Rahal •♥•


ਤੇਰੀ ਚਾਰ ਕੁ ਦਿਨਾਂ ਦੀ ਯਾਰੀ ਤੋਂ ਇਹ ਅਹਿਸਾਸ ਹੋਇਆ,

ਕਿ

ਜਦ ਤੂ ਅੱਖੋਂ ਓਹਲੇ ਹੁੰਨੀ ਏਂ , ਮੇਰਾ ਜੀਅ
ਨਹੀਂ ਲੱਗਦਾ..

ਜਿੰਦਗੀ 'ਚ ਕਿੱਡਾ ਵੱਡਾ ਕਹਿਰ ਹੋ ਗਿਆ,

Photo: ਜਿੰਦਗੀ 'ਚ ਕਿੱਡਾ ਵੱਡਾ ਕਹਿਰ ਹੋ ਗਿਆ,,

ਸੱਜਣ ਬਣਾਉਣ ਵਾਲਾ ਗੈਰ ਹੋ ਗਿਆ,
 
•♥• Sarbjeet Rahal •♥•

ਜਿੰਦਗੀ 'ਚ ਕਿੱਡਾ ਵੱਡਾ ਕਹਿਰ ਹੋ ਗਿਆ,,

ਸੱਜਣ ਬਣਾਉਣ ਵਾਲਾ ਗੈਰ ਹੋ ਗਿਆ,

ਕਦੇ ਵਕਤ ਬਦਲਿਆ ਤਾਂ ਤੈਨੂੰ ਹਰ ਖੁਸ਼ੀ ਦੇਵਾਂਗਾ___

Photo: ਕਦੇ ਵਕਤ ਬਦਲਿਆ ਤਾਂ ਤੈਨੂੰ ਹਰ ਖੁਸ਼ੀ ਦੇਵਾਂਗਾ____

ਫਿਲਹਾਲ ਤਾਂ ਸਾਡੇ ਹਿੱਸੇ ਵੀ ਸਿਰਫ ਗਮ ਹੀ ਨੇ_____
 
•♥• Sarbjeet Rahal •♥•

ਕਦੇ ਵਕਤ ਬਦਲਿਆ ਤਾਂ ਤੈਨੂੰ ਹਰ ਖੁਸ਼ੀ ਦੇਵਾਂਗਾ____

ਫਿਲਹਾਲ ਤਾਂ ਸਾਡੇ ਹਿੱਸੇ ਵੀ ਸਿਰਫ ਗਮ ਹੀ ਨੇ_____

Saturday, August 24, 2013

Kise nal jhutha pyar karke os de armana nal na khedo...



Kise nal jhutha pyar karke os de armana nal na khedo...
.
.
.
.
.
.
.
kai vaar tutte dila diya baduava jingi nu doob dindiya ne...!!

ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂੰ..



ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂੰ

ਨੀ ਦਿਲ ਮੇਰਾ ਮੋਈ ਜਾਂਦਾ ਏ

ਏਨਾ ਹੱਸ ਨਾ ਚੰਦਰੀਏ ਤੂੰ

ਨੀ LOvE ਮੈਨੂੰ ਹੋਈ ਜਾਂਦਾ ਏ ..!!!

Friday, August 23, 2013

Sohniye Sanu Dekh Ke Neewian Na Paya Kar,

Photo: <3 Sohniye Sanu Dekh Ke Neewian Na Paya Kar,

Fer Ki Aa Je Asin Tetho Vadh Sohne Aan :P ;)

#sohni

Sohniye Sanu Dekh Ke Neewian Na Paya Kar,

Fer Ki Aa Je Asin Tetho Vadh Sohne Aan 

ਲੋਕੀ ਮੈੰਨੂ ਕਹਿੰਦੇ ਨੇ ਲੜਾਕੀ...



ਲੋਕੀ ਮੈੰਨੂ ਕਹਿੰਦੇ ਨੇ ਲੜਾਕੀ,

ਲੜਾਕੀ ਮੇਰੀ ਅੱਖ ਮੁੰਡਿਆ,

ਜਦੋਂ ਦੀ ਲੜੀ ਤੇਰੇ ਨਾਲ,

ਰਿਹਾ ਨਾ ਪੱਲੇ ਕੱਖ ਮੁੰਡਿਆ ..!!

Thursday, August 22, 2013

ਜਿਸ ਦਿਲ ਵਿੱਚ ਸੱਜਨਾ ਵੱਸ ਜਾਈਏ..

Photo: ਜਿਸ ਦਿਲ ਵਿੱਚ ਸੱਜਨਾ ਵੱਸ ਜਾਈਏ...
ਉਸ ਦਿਲ ਤੇ ਜੁਲਮ ਕਮਾਈਦਾ ਨਈ....
ਜਦੋ ਪਿਆਰ ਕਿਸੇ ਨਾਲ ਪਾ ਲਈਏ...
ਓਹਨੂੰ ਕਲਿਆ ਛੱਡ ਕੇ ਜਾਈਦਾ ਨਈ ....
@ gill @

ਜਿਸ ਦਿਲ ਵਿੱਚ ਸੱਜਨਾ ਵੱਸ ਜਾਈਏ...
ਉਸ ਦਿਲ ਤੇ ਜੁਲਮ ਕਮਾਈਦਾ ਨਈ....
ਜਦੋ ਪਿਆਰ ਕਿਸੇ ਨਾਲ ਪਾ ਲਈਏ...
ਓਹਨੂੰ ਕਲਿਆ ਛੱਡ ਕੇ ਜਾਈਦਾ ਨਈ ....

ਮੁੱਹਬਤ ਵਿੱਚ ਵਫਾ ਤੋ ਬਿਨਾ ਕੁਝ ਨਹੀ...

Photo: ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ ਪਿਆਰੀ ਲਗਦੀ ਐ____
ਪਰ ਜਦੋਂ ਉਹੀ ਪਿਆਰਅਧੂਰਾ ਰਹਿ ਜਾਂਦਾ
ਤਾਂ ਇਨਸਾਨ ਨੂੰ ਆਪਣੇ ਆਪ ਨਾਲ ਵੀ ਨਫਰਤ ਹੋ ਜਾਂਦੀ ਐ_
@ gill @

ਮੁੱਹਬਤ ਵਿੱਚ ਵਫਾ ਤੋ ਬਿਨਾ ਕੁਝ ਨਹੀ...
ਦੁਨੀਆ ਵਿੱਚ ਦੁੱਖ ਦੇ ਬਿਨਾ ਕੁੱਝ ਨਹੀ...
ਸੱਭ ਕੁੱਝ ਹੈ ਉਸ ਦੇ ਕੋਲ ਮੇਰੇ ਤੋ ਬਿਨਾ ਵੀ...
ਬਸ ਮੇਰੇ ਕੋਲ ਉਸ ਦੇ ਬਿਨਾ ਕੁੱਝ ਵੀ ਨਹੀ...!!!



Apni Sari Khusiy De Deva Main Tenu...



apni sari khusiy de deva main tenu...
tere bin na koi hor bave mainu...
sari umar main kar laon teri gulami je pyar mere nu na ajmave...
akhri sah tak deva ga satha main tera sajjna je tu mainu chad ke na jave...

Friday, August 9, 2013

Kuch Salo Bad ye pal Bahut Yad Aayege,,



Kuch Salo Bad ye pal Bahut Yad Aayege,
Jab Hum Sab Dost Apni Apni Manzil Par Pahuch
Jayenge.
Akele Jab Bhi Honge Sath Guzare Huye Lamhe
Yad Aayege
Paise To shayad Bohot Honge Par Shayad Kharch
Karne K Liye
Lamhe Kam Parh Jayenge
Aaj zyada Msg Aane Par Gussa Karte Hai
Kal Ek Ek Msg Ko Taras Jayenge
Ek Cup Chai Yaad Dosto Ki Dilayegi,
Yahi Sochte Sochte phir Se Aankhe Nam Ho
Jayengi
Dil Khol Kar In Palo Ko Jee Lo Yaar0
Zindagi Apna 'Itihas' phir Nahi Dohrayegi !!
Photo: ♥ TeRi ChahaT Tan Mukaddar Hai___
_____Ki PaTa Mile Ya Na Mile 
___PaR SakOOn Jeha Mil Janda Ae DiL Nu ___Tenu Apna SOch K . . . ♥ ♥ ___ ♥ ___

TeRi ChahaT Tan Mukaddar Hai___
_____Ki PaTa Mile Ya Na Mile
___PaR SakOOn Jeha Mil Janda Ae DiL Nu ___Tenu Apna SOch K . . . ___ ___

ਹੱਥ ਲਾ ਕੇ ਦੇਖੀ ਮੇਰੀ ਧੜਕਨ ਨੂੰ.

Photo: ਹੱਥ ਲਾ ਕੇ ਦੇਖੀ ਮੇਰੀ ਧੜਕਨ ਨੂੰ...
ਮੇਰੇ ਸਾਹ ਵਿੱਚ ਤੂੰ ਹੀ ਤੂੰ ਹੋਵੇ...
ਮੰਗਾ ਅਗਲੇ ਜਨਮ ਵਿੱਚ ਤੈਨੂੰ ਹੀ...
ਮੇਰਾ ਜਿਸਮ ਤੇ ਤੇਰੀ ਰੂਹ ਹੋਵੇ... <3 #Gυяi    
.

ਹੱਥ ਲਾ ਕੇ ਦੇਖੀ ਮੇਰੀ ਧੜਕਨ ਨੂੰ...
ਮੇਰੇ ਸਾਹ ਵਿੱਚ ਤੂੰ ਹੀ ਤੂੰ ਹੋਵੇ...
ਮੰਗਾ ਅਗਲੇ ਜਨਮ ਵਿੱਚ ਤੈਨੂੰ ਹੀ...
ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...

ਜਿਕਰ ਕਰਦਾ ਹੈ ਦਿੱਲ ਸਵੇਰੇ ਸ਼ਾਮ ਤੇਰਾ,ਡਿੱਗਦੇ ਨੇ ਹੰਜੂ

 Photo: ♥ ਜਿਕਰ ਕਰਦਾ ਹੈ ਦਿੱਲ ਸਵੇਰੇ ਸ਼ਾਮ ਤੇਰਾ,ਡਿੱਗਦੇ ਨੇ ਹੰਜੂ
ਬਣਦਾ ਹੈ ਨਾਮ ਤੇਰਾ, ਕਿੳ ਵੇਖਣ ਕਿਸੇ ਹੋਰ ਨੂੰ ਇਹ ਅੱਖਾ ਮੇਰੀਆ
ਜੇ ਦਿੱਲ ਤੇ ਲਿਖੇਆ ਹੈ ਸਿਰਫ ਨਾਮ ਤੇਰਾ ♥

ਜਿਕਰ ਕਰਦਾ ਹੈ ਦਿੱਲ ਸਵੇਰੇ ਸ਼ਾਮ ਤੇਰਾ,ਡਿੱਗਦੇ ਨੇ ਹੰਜੂ
ਬਣਦਾ ਹੈ ਨਾਮ ਤੇਰਾ, ਕਿੳ ਵੇਖਣ ਕਿਸੇ ਹੋਰ ਨੂੰ ਇਹ ਅੱਖਾ ਮੇਰੀਆ
ਜੇ ਦਿੱਲ ਤੇ ਲਿਖੇਆ ਹੈ ਸਿਰਫ ਨਾਮ ਤੇਰਾ ..!!

Friday, August 2, 2013

♥__Ajj tukRa dil da dilo juda hon lagga_

Photo: ♥__Ajj tukRa dil da dilo juda hon lagga__Vekh Reet jagg di Rabb v hanju vahaun lagga__♥

♥__Challi babul da kaR k desh paRaya__Dil dhee da jagg d Reet nibhaun lagga__♥


<3 sohni honey <3

♥__Ajj tukRa dil da dilo juda hon lagga__
Vekh Reet jagg di Rabb v hanju vahaun lagga__♥

♥__Challi babul da kaR k desh paRaya_
_Dil dhee da jagg d Reet nibhaun lagga__♥

TU KI JAaNE TENu pauN LAyi...



TU KI JAaNE TENu pauN LAyi,
AsSI KInNi kImaT UtaAr¡ Aw,

ik TeNU SajNA PAUn laYi purI
DUnIya. .
Nu thokaR MAari aw... 

ਰੱਬਾ ਤੇਰੇ ਘਰ ਕਿਹੜੇ ਕਿਸੇ ਚੀਜ ਦਾ ਘਾਟਾ__



ਰੱਬਾ ਤੇਰੇ ਘਰ ਕਿਹੜੇ ਕਿਸੇ ਚੀਜ ਦਾ ਘਾਟਾ__

ਇੱਕ ਸਾਨੂੰ ਵੀ ਦੇ ਦੇ ਸਵੇਰੇ ਸਾਮ ਲੜਨ ਵਾਲੀ__ ! .



Rabba Tere Ghar Kehre Kise Cheej Da Ghaata__

Ik Sanu Vi De De Sware Shaam Ladd'n Wali__ ! .

♥__ਭਰ ਭਰ ਅੱਖਾਂ ਅੱਜ ਤੱਕਣਾ ਏ .....



♥__ਭਰ ਭਰ ਅੱਖਾਂ ਅੱਜ ਤੱਕਣਾ ਏ ਹੀਰ ਪੱਗ ਤੇ ਸਜਾਣੀ ਜਦ ਕਲਗੀ ਮੇਰੇ ਵੀਰ ਨੇ__♥


♥__BhaR - BhaR aKhAn Ajj TaKKna A HeeR nE__PaGG tE sJaYi KaLGi mErE vEEr nE__♥