Search Bar

Tuesday, December 31, 2013

wish u happy new yaer 2014

 Photo: My wishes for you are not limited to just the next year but to all the years that you experience in your lifetime and in your reincarnations!
Have a fun-filled, smashing, rocking and happening New Years!

New Year is not about changing the Dates but Direction;
It's not about changing the Calendar but Commitment;
It's not about changing the Actions but Attitude;
It's not about changing the Fruit but Faith, Force and Focus!
May you Commit and Create the best New Year ever!

ਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ..

 Photo: ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ..!

ਸ਼ੌਂਕ jAttiya ਦਾ ਮੜਕਾਂ ਦੇ ਨਾਲ ਤੁਰਨਾ..!

ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ..!

ਸ਼ੌਂਕ jAttiya ਦਾ ਮੜਕਾਂ ਦੇ ਨਾਲ ਤੁਰਨਾ..!

ਅਸੀਂ ਰਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ..

Photo: ਅਸੀਂ ਰਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ

ਸਾਡੀ ਗਲਤੀ ਦੇ ਨਾਲ ਸਾਡੇ ਯਾਰ ਦਾ ਹਥ ਕਦੇ ਛੁਟੇ ਨਾ

ਅਸੀਂ ਰਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ

ਸਾਡੀ ਗਲਤੀ ਦੇ ਨਾਲ ਸਾਡੇ ਯਾਰ ਦਾ ਹਥ ਕਦੇ ਛੁਟੇ ਨਾ..!!!

ਇੱਕ ਚੁੱਪ ਚਪੀਤੇ ਰਿਸ਼ਤੇ ਨੂੰ..

 Photo: ਇੱਕ ਚੁੱਪ ਚਪੀਤੇ ਰਿਸ਼ਤੇ ਨੂੰ
ਜੀ ਕਰਦਾ ਕੋਈ ਮੋੜ ਦਿਆਂ
ਤੂੰ ਮੇਰੀ ਚੁੱਪ ਨੂੰ ਤੋੜ ਦਵੇਂ 
ਮੈਂ ਤੇਰੀ ਚੁੱਪ ਨੂੰ ਤੋੜ ਦਿਆਂ
.
ਇੱਕ ਚੁੱਪ ਚਪੀਤੇ ਰਿਸ਼ਤੇ ਨੂੰ
ਜੀ ਕਰਦਾ ਕੋਈ ਮੋੜ ਦਿਆਂ
ਤੂੰ ਮੇਰੀ ਚੁੱਪ ਨੂੰ ਤੋੜ ਦਵੇਂ 
ਮੈਂ ਤੇਰੀ ਚੁੱਪ ਨੂੰ ਤੋੜ ਦਿਆਂ..!! :)) <3

Monday, December 30, 2013

Tu rooH__ meiN diL haaN..

 Photo: Tu rooH__ meiN diL haaN
kDe vakH nHio hoNaa doWaa nE

Tu rooH__ meiN diL haaN
kDe vakH nHio hoNaa doWaa nE..!!!

Hoya Pyar te Yakeen ...

 Photo: Hoya Pyar te Yakeen Ikk tere Karke 
CHadd dwa es duniya nu BS ikk tere krke


Hoya Pyar te Yakeen Ikk tere Karke 
CHadd dwa es duniya nu BS ikk tere krke..!!

Shounk Jatti De Baahle Mehnge...

 Photo: Shounk Jatti De Baahle Mehnge...

Tere Ton Jaane Ni Sahaare Mundea..

Shounk Jatti De Baahle Mehnge...

Tere Ton Jaane Ni Sahaare Mundea..!!!

Sunday, December 29, 2013

Sadi Pehli Te Akhri Khawaash..

Photo: Sadi Pehli Te Akhri
Khawaash
Tenu Apna Banaun Di


Mar Jaan Toh Pehla Tenu
Hikk
Naal Laun Di
 
 
Sadi Pehli Te Akhri
Khawaash
Tenu Apna Banaun Di


Mar Jaan Toh Pehla Tenu
Hikk
Naal Laun Di..!! :)) ;*

kamiyan tan sade vich v ne...

 Photo: kamiyan tan sade vich v ne,

Par asi dilo beyiman nhi,

Asi sab nu apna bnaunde han,

Sochida koi nafa nuksan nhi,

Iko shaunk e tohar nal jeyon da,

koi'sade'vich guman nhi, Chadd

jaiye aukhe vele kise nu

Assi aene matlabi insaan nhi........

kamiyan tan sade vich v ne,

Par asi dilo beyiman nhi,

Asi sab nu apna bnaunde han,

Sochida koi nafa nuksan nhi,

Iko shaunk e tohar nal jeyon da,

koi'sade'vich guman nhi, Chadd

jaiye aukhe vele kise nu

Assi aene matlabi insaan nhi........

Friday, December 27, 2013

Na Dil Di Keh Hovve...

Photo: Na Dil Di Keh Hovve....

Na Doori Seh Hovve....

Na Dil Di Keh Hovve....

Na Doori Seh Hovve....!!! <3 :)) ;) :*

Tera palla fadd main lai lva laavan_

Photo: Tera palla fadd main lai lva laavan__

Rabb kare har janam vich tu mera
main teri ho java_ ♥♥♥

Tera palla fadd main lai lva laavan__

Rabb kare har janam vich tu mera
main teri ho java_ ♥♥♥

Main nahi chaundii mile sb ton sohnna..

 Photo: Main nahi chaundii mile sb ton sohnna...bas mere pyar da mull paun wala chinda...Main nai chaundii meri kare gulami... Bs mainu rondii nu Hasaun Wala chahida ..!!!

#AP
Main nahi chaundii mile sb ton sohnna..
bas mere pyar da mull paun wala chinda..

Main nai chaundii meri kare gulami... 
Bs mainu rondii nu Hasaun Wala chahida ..!!!

#AP

Sunday, December 22, 2013

ਮੈਨੂੰ ਇਨੇ ਹੀ ਸਾਹ ਚਾਹੀਦੇ...

 Photo: ਮੈਨੂੰ ਇਨੇ ਹੀ ਸਾਹ ਚਾਹੀਦੇ ____ਜੋ ਤੇਰੇ ਨਾਲ ਗੁਜ਼ਾਰੇ
ਜਾਣ___♥

ਮੈਨੂੰ ਇਨੇ ਹੀ ਸਾਹ ਚਾਹੀਦੇ ____
ਜੋ ਤੇਰੇ ਨਾਲ ਗੁਜ਼ਾਰੇ
ਜਾਣ___♥

ਚੱਲਦੇ ਚੱਲਦੇ ਇੰਨਾ ਰਾਹਾ ਵਿੱਚ ਕਿਤੇ ਗੁੰਮ ਹੋ ਜਾਵਾਗੇ,

 Photo: "ਚੱਲਦੇ ਚੱਲਦੇ ਇੰਨਾ ਰਾਹਾ ਵਿੱਚ ਕਿਤੇ ਗੁੰਮ ਹੋ ਜਾਵਾਗੇ,,,,,,,, ♥
,
,
,
,
ਕੋਈ ਤਾ ਕਰੇ ਪਿਆਰ ਸਾਨੂੰ ਵੀ ਉਹਦੇ ਹਮੇਸ਼ਾ ਲਈ ਹੋ ਜਾਵਾਗੇ....... ♥

Owner _______ ?

"ਚੱਲਦੇ ਚੱਲਦੇ ਇੰਨਾ ਰਾਹਾ ਵਿੱਚ ਕਿਤੇ ਗੁੰਮ ਹੋ ਜਾਵਾਗੇ,,,,,,,,
,
,
,
,
ਕੋਈ ਤਾ ਕਰੇ ਪਿਆਰ ਸਾਨੂੰ ਵੀ ਉਹਦੇ ਹਮੇਸ਼ਾ ਲਈ ਹੋ ਜਾਵਾਗੇ.......!!!

ਡੁਬ ਡੁਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ,...

 Photo: ❤️__ਡੁਬ ਡੁਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ,
ਦੂਰ ਵਸੇਂਦੇ ਮਾਹੀ ਨੂੰ ਕੋਈ ਜਾ ਕੇ ਮੌੜ ਲਿਆਵੇ...
ਦਿਲ ਦਾ ਜਾਨੀ ਕੋਲ ਨਾ ਮੇਰੇ,ਨਾਲ ਕਿਦੇ ਮੈਂ ਬੋਲਾਂ,
ਓਦੇ ਵਰਗਾ ਕੋਈ ਨਾ ਮੈਨੂੰ,ਕਿਸ ਨਾਲ ਦਿਲ ਦੀਆਂ ਖੋਲਾਂ ...
ਤਰਲੇ ਲੈ ਲੈ ਆਖ਼ਾਂ, ਕੋਈ ਪੇਸ਼ ਮੇਰੀ ਨਾ ਜਾਵੇ...
ਓ ਕੀ ਰੁਸਿਆ, ਵੇਲਾ ਰੁਸਿਆ, ਰੁਸ ਗਈ ਕੁਲ ਖ਼ੁਦਾਈ
ਕੀ ਦਸਾਂ ਮੈਂ ਦਸ ਨਹੀਂ ਹੁੰਦਾ ਮਾਰ ਗਈ ਹੈ ਜੁਦਾਈ ..¡!❤️

(¯`♥´¯)
`•.¸.• `*.¸.*•°*• `NakhrO..!¡❤️


<3️__ਡੁਬ ਡੁਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ,
ਦੂਰ ਵਸੇਂਦੇ ਮਾਹੀ ਨੂੰ ਕੋਈ ਜਾ ਕੇ ਮੌੜ ਲਿਆਵੇ...
ਦਿਲ ਦਾ ਜਾਨੀ ਕੋਲ ਨਾ ਮੇਰੇ,ਨਾਲ ਕਿਦੇ ਮੈਂ ਬੋਲਾਂ,
ਓਦੇ ਵਰਗਾ ਕੋਈ ਨਾ ਮੈਨੂੰ,ਕਿਸ ਨਾਲ ਦਿਲ ਦੀਆਂ ਖੋਲਾਂ ...
ਤਰਲੇ ਲੈ ਲੈ ਆਖ਼ਾਂ, ਕੋਈ ਪੇਸ਼ ਮੇਰੀ ਨਾ ਜਾਵੇ...
ਓ ਕੀ ਰੁਸਿਆ, ਵੇਲਾ ਰੁਸਿਆ, ਰੁਸ ਗਈ ਕੁਲ ਖ਼ੁਦਾਈ
ਕੀ ਦਸਾਂ ਮੈਂ ਦਸ ਨਹੀਂ ਹੁੰਦਾ ਮਾਰ ਗਈ ਹੈ ਜੁਦਾਈ ..¡! <3

Saturday, December 21, 2013

ਵੇ ਦੱਸ ਕਿੱਥੋ ਪਤਾ ਕਰਾ ਤੇਰੇ ਹਾਲ ਚਾਲ ਦਾ

Photo: ____ ਵੇ ਦੱਸ ਕਿੱਥੋ ਪਤਾ ਕਰਾ ਤੇਰੇ ਹਾਲ ਚਾਲ ਦਾ ,,,,
____ ਪਹਿਲਾ ਸੋਹਣਿਆ ਬੜਾ ਚਾਅ
ਹੁੰਦਾ ਸੀ ਤੇਰੀ Mis call ਦਾ


____ ਵੇ ਦੱਸ ਕਿੱਥੋ ਪਤਾ ਕਰਾ ਤੇਰੇ ਹਾਲ ਚਾਲ ਦਾ ,,,,
____ ਪਹਿਲਾ ਸੋਹਣਿਆ ਬੜਾ ਚਾਅ
ਹੁੰਦਾ ਸੀ ਤੇਰੀ Mis call ਦਾ

Dil Tutt Jaanda Hai Pyar Nu Ajmaaun Naal...


 Photo: Dil Tutt Jaanda Hai Pyar Nu Ajmaaun Naal, 

Tusi Saade Ton Door Ho Gye Ek Bahaana Laun Naal, 

Asi Tuhanu Yaad Karde Aa Har Ghaddi, 

Kyonki Dhadkan Rukk Jaandi Aa Tuhanu Bhulaun Naal.......

Dil Tutt Jaanda Hai Pyar Nu Ajmaaun Naal,

Tusi Saade Ton Door Ho Gye Ek Bahaana Laun Naal,

Asi Tuhanu Yaad Karde Aa Har Ghaddi,

Kyonki Dhadkan Rukk Jaandi Aa Tuhanu Bhulaun Naal......!!! </3 :(

Saturday, December 14, 2013

ਇਹਨਾ ਅੱਖੀਆ ਚ਼ ਗਿਆ ..


 Photo: ❤️❤️""ਇਹਨਾ ਅੱਖੀਆ ਚ਼ ਗਿਆ ਏ ਵੱਸ ਸੱਜਣਾਂ ""❤️❤️
❤️❤️""ਜੱਦੋ ਦਾ ਗਿਆ ਏ ਮਿੱਠਾ ਮਿੱਠਾ ਹੱਸ ਸੱਜਣਾਂ""❤️❤️

NakhrO,,!¡
️️<3 ""ਇਹਨਾ ਅੱਖੀਆ ਚ਼ ਗਿਆ ਏ ਵੱਸ ਸੱਜਣਾਂ "" <3️️️
<3️️ ""ਜੱਦੋ ਦਾ ਗਿਆ ਏ ਮਿੱਠਾ ਮਿੱਠਾ ਹੱਸ ਸੱਜਣਾਂ""
<3️️️

ਟੁੱਟਦੀਆਂ ਦੀ ਪੀੜ ਓਹ ਜਾਣੇ.......



ਟੁੱਟਦੀਆਂ ਦੀ ਪੀੜ ਓਹ ਜਾਣੇ.......

ਜਿਨ੍ਹਾ ਲਾਈਆਂ ਹੁੰਦੀਆਂ ਨੇ ......

ਸੱਜਣ ਜਦ ਤੁਰ ਜਾਣ.......

ਤਾਂ ਤਬਾਹੀਆਂ ਹੁੰਦੀਆਂ ਨੇ..!!:(

Friday, December 13, 2013

When NAILS grow....

 

When NAILS
grow,,
we cut the
nails and Not the
FINGERS......
similarly,,,
When
Misunderstandin gs
grow
up,,
cut the EGO
and Not the
RELATIONSHIPS.. ..... ..!!!

Tuesday, December 3, 2013

Kadar Maa Baap Di Je Koi Jaan Lave

 Photo: Kadar Maa Baap Di Je Koi Jaan Lave
Apni Jannat Nu Oh Duniya Ch Hi Pehchan Lave
RakheyoYaad Mili
Maa Baap To Pyaar Di Daat Nu
Kadi Na Bhul Jaayo Is Rehmat Ki Barsat Nu..... <3

Kadar Maa Baap Di Je Koi Jaan Lave
Apni Jannat Nu Oh Duniya Ch Hi Pehchan Lave
RakheyoYaad Mili
Maa Baap To Pyaar Di Daat Nu
Kadi Na Bhul Jaayo Is Rehmat Ki Barsat Nu.....!!! <3 :* ;) 



Monday, December 2, 2013

ਜਨਮ-ਜਨਮ ਦਾ ਵਾਦਾ ਨਹੀ...

 Photo: <3ਜਨਮ-ਜਨਮ ਦਾ ਵਾਦਾ ਨਹੀ,, ♥ਨਾ ਇਕਠੇ
ਮਰਨ ਦੀ ਕਸਮ
ਹੋਈ,,

♥ਜਦ ਤਕ ਧੜਕੂ ਦਿਲ ਮੇਰਾ,, ♥ਉਦੋ
ਤਕ
ਜ਼ਿੰਦਗੀ ਤੇਰੀ ਹੋਈ..


@Raman_SanDhu

♥ਜਨਮ-ਜਨਮ ਦਾ ਵਾਦਾ ਨਹੀ,, ♥ਨਾ ਇਕਠੇ
ਮਰਨ ਦੀ ਕਸਮ
ਹੋਈ,,

♥ਜਦ ਤਕ ਧੜਕੂ ਦਿਲ ਮੇਰਾ,, ♥ਉਦੋ
ਤਕ
ਜ਼ਿੰਦਗੀ ਤੇਰੀ ਹੋਈ..

ਦਿਲ ਵੀ ਕਿੰਨੀ ਕਾਇਮ ਚੀਜ ...


 Photo: ਦਿਲ ਵੀ ਕਿੰਨੀ ਕਾਇਮ ਚੀਜ ਆਪਣੇ ਲਈ
ਤਾਂ ਹੌਲੀ-ਹੌਲੀ ਧੜਕਦਾ__ ਤੇ ਦੂਜੇ ਲਈ ਤੇਜ-ਤੇਜ ਧੜਕਦਾ ਏ__ :-) <3

ਦਿਲ ਵੀ ਕਿੰਨੀ ਕਾਇਮ ਚੀਜ ਆਪਣੇ ਲਈ
ਤਾਂ ਹੌਲੀ-ਹੌਲੀ ਧੜਕਦਾ__ 

ਤੇ ਦੂਜੇ ਲਈ ਤੇਜ-ਤੇਜ ਧੜਕਦਾ ਏ__<3 :*

Assi RaaHi TeRiya RaaHa De ...

 Photo: Assi RaaHi TeRiya RaaHa De kiSe HoR RaAhe Ni pAi Sakde,
Apni ZiNdGi TeRe To VaaR Dayiye PaR Dukh TeRe Nai Seh Sakde,
Lok ChaaHe SaNu Lakh ShAdDeN Asi Bas TeRe Baajo Nai Reh Sakde,
SaDi KhAmoShi Samjh Sake Ta Samaj LaMi HaR ik GaL JubaaNo Nai Keh Sakde


#Ramanpreet_Kaur <3

Assi RaaHi TeRiya RaaHa De kiSe HoR RaAhe Ni pAi Sakde,
Apni ZiNdGi TeRe To VaaR Dayiye PaR Dukh TeRe Nai Seh Sakde,
Lok ChaaHe SaNu Lakh ShAdDeN Asi Bas TeRe Baajo Nai Reh Sakde,
SaDi KhAmoShi Samjh Sake Ta Samaj LaMi HaR ik GaL JubaaNo Nai Keh Sakde..!!!

Sunday, December 1, 2013

Apni Marzi Naal Jatti Vyaah..

 Photo: Apni Marzi Naal Jatti Vyaah
Lyaandi Ae....

Luxury Car'an Nu Chad Landi Jeep
Ch Bitha Lyaandi Ae... :-* <3

Apni Marzi Naal Jatti Vyaah
Lyaandi Ae....

Luxury Car'an Nu Chad Landi Jeep
Ch Bitha Lyaandi Ae...!! :* :* ;)

MaiN RaBb To Ehi ManGDi..

 Photo: MaiN RaBb To Ehi ManGDi..
MeThO DiL KoYi TuTTe Na.. •♥

♥• MeRi GaLTi De NaaL MeThO..
KiSe Da HaTh KaDe ShUTTe Na.. •♥

♥• MeRi KaDar KaRaN VaLea De..
KoLo KhUsHi KaDe MuKKe Na.. •♥

♥• MeNu SoHne YaAr Di Eh LoDh..
RaBBa YaaR MeRa KaDe RuSsE Na..
•♥

~ Ramanpreet_Kaur ~

MaiN RaBb To Ehi ManGDi..
MeThO DiL KoYi TuTTe Na.. •♥

♥• MeRi GaLTi De NaaL MeThO..
KiSe Da HaTh KaDe ShUTTe Na.. •♥

♥• MeRi KaDar KaRaN VaLea De..
KoLo KhUsHi KaDe MuKKe Na.. •♥

♥• MeNu SoHne YaAr Di Eh LoDh..
RaBBa YaaR MeRa KaDe RuSsE Na..
•♥

Leniya ne lawan mein ta ohdi rooh de nal..

 Photo: Leniya ne lawan mein ta ohdi rooh de nal

Jisma da mel howe eh meri manjil nai :-) :-* <3 <3

Leniya ne lawan mein ta ohdi rooh de nal

Jisma da mel howe eh meri manjil na..!! :* ;) 

Friday, November 29, 2013

ਤੇਰੀ Yaad ਆਵੇ ਸੱਜਣਾ ਜਦੋ "Saah" ਵੀ ਮੈ....

 Photo: ਤੇਰੀ Yaad ਆਵੇ ਸੱਜਣਾ ਜਦੋ "Saah" ਵੀ ਮੈ
ਲੈਦਾਂ ਹਾਂ

ਦਿਨ-ਰਾਤ ਤੇਰਿਆ "Khyaala" ਵਿੱਚ
ਰਹਿੰਦਾ ਹਾ

ਤੇਰੀ Yaad ਆਵੇ ਸੱਜਣਾ ਜਦੋ "Saah" ਵੀ ਮੈ
ਲੈਦਾਂ ਹਾਂ

ਦਿਨ-ਰਾਤ ਤੇਰਿਆ "Khyaala" ਵਿੱਚ
ਰਹਿੰਦਾ ਹਾ..!!! <3 :)

ਤੈਥੋਂ high-heel ਵਾਲੇ ਸੈਂਡਲ ਪਾ ਕੇ ਤੁਰਿਆ....

Photo: ਤੈਥੋਂ high-heel ਵਾਲੇ ਸੈਂਡਲ ਪਾ ਕੇ ਤੁਰਿਆ
ਨਹੀ ਜਾਣਾ.
.
.
.
..
.
ਸਾਡੇ ਖੇਤਾਂ ਦੀਆਂ ਵੱਟਾਂ ਤੇ ਤਿਲਕਣ ਬਹੁਤ
ਸੋਹਣੀਏ ਨੀ... :-P

Admin:- Preet Sandhu

ਤੈਥੋਂ high-heel ਵਾਲੇ ਸੈਂਡਲ ਪਾ ਕੇ ਤੁਰਿਆ
ਨਹੀ ਜਾਣਾ.
.
.
.
..
.
ਸਾਡੇ ਖੇਤਾਂ ਦੀਆਂ ਵੱਟਾਂ ਤੇ ਤਿਲਕਣ ਬਹੁਤ
ਸੋਹਣੀਏ ਨੀ... !!! <3 :*

Kamli Naal Tractor Te Gedi Laun Da....

Photo: Kamli Naal Tractor Te Gedi Laun Da
Swaad E Vakhra Ae...

Gedi Di Tan Gal Vakhri, Uppron
Osda Kaint Nakhra Ae .. !! <3 :) ;) 

#SIDHU

Kamli Naal Tractor Te Gedi Laun Da
Swaad E Vakhra Ae...

Gedi Di Tan Gal Vakhri, Uppron
Osda Kaint Nakhra Ae ..!!!
<3 ;)

Kujh is trah mein aapni zindagi tamam kar denva..

Photo: Kujh is trah mein aapni zindagi
tamam kar denva____

Swer to sirf tenu hi vekha te sham
kar denva____

Supneya vich v menu tere bina koi
dikhai na deve____

Umar bhar lai inha akhian nu tera
gulam kar denva____

Teri bukal di khushbu naal
mehkan mere sanh____

Te jinne v hon mere sanh tere
naam kar denva____ :-) <3


ADMIN:- Preet Sandhu

Kujh is trah mein aapni zindagi
tamam kar denva____

Swer to sirf tenu hi vekha te sham
kar denva____

Supneya vich v menu tere bina koi
dikhai na deve____

Umar bhar lai inha akhian nu tera
gulam kar denva____

Teri bukal di khushbu naal
mehkan mere sanh____

Te jinne v hon mere sanh tere
naam kar denva____!! <3 :)

Teinu tere kolo kho lwa..

Photo: teinu tere kolo kho lwa..
teinu sahan wich sanjo lwa...
teinu manka manka krke mein...
socha de wich piro lwa..
mein teinu meri rooh teinu ...
krew pyar ena nahi suh teinu..
na likh ska na bol ska ..
ki akhan hasdi nu teinu .... :-)  ;-) <3


Admin:- Preet Sandhu

Teinu tere kolo kho lwa..
Teinu sahan wich sanjo lwa...
Teinu manka manka krke mein...
Socha de wich piro lwa..
Mein teinu meri rooh teinu ...
Krew pyar ena nahi suh teinu..
Na likh ska na bol ska ..
Ki akhan hasdi nu teinu .... !!!

Thursday, November 28, 2013

Asi KaRiyE Ta NaKHra,,,

Photo: Asi KaRiyE Ta NaKHra,,,
TuSi KaRo Ta Hakk,,
PhuLLan JeHi JAAN tErI ,,
SOHNEYA KuJ Te KhaYal Rakh :-) <3

~ Ramanpreet_Kaur ~

Asi KaRiyE Ta NaKHra,,,
TuSi KaRo Ta Hakk,,
PhuLLan JeHi JAAN tErI ,,
SOHNEYA KuJ Te KhaYal Rakh..!!! <3 :)  

Yaar Tera Desi Jeha..

Photo: Yaar Tera Desi Jeha...

Tere Naal Gal Krni, Zra English
Mainu Sikhaa.... :-) :-P


#Preet_SanDhu
Yaar Tera Desi Jeha...

Tere Naal Gal Krni, Zra English
Mainu Sikhaa....!! :p :)  

Gaal Jdo Kre Burahaal Ho Jawe__

Photo: Gaal Jdo Kre Burahaal Ho
Jawe______

Sangdi Da Rang Suha LaaL Ho
Jawe :-*

Gaal Jdo Kre Burahaal Ho
Jawe______

Sangdi Da Rang Suha LaaL Ho
Jawe..!! :*  

Wednesday, November 27, 2013

ਕੋਈ ਦਿਖਾਈ ਨਾ ਦੇਵੇ..ਉਮਰ ਭਰ ਲਈ...

Photo: ਕੋਈ ਦਿਖਾਈ ਨਾ ਦੇਵੇ..ਉਮਰ ਭਰ ਲਈ
ਇਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ..ਤੇਰੇ ਪਿਆਰ
ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ..ਤੇ ਜਿੰਨੇ
ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ...!


#Raman
ਕੋਈ ਦਿਖਾਈ ਨਾ ਦੇਵੇ..ਉਮਰ ਭਰ ਲਈ
ਇਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ..ਤੇਰੇ ਪਿਆਰ
ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ..ਤੇ ਜਿੰਨੇ
ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ...!!!



FROM : AMRITPAL SINGH 
              9501110009

Hanju tere niklan te akh meri rove...

Photo: Hanju tere niklan te akh meri rove
♥••♥
Dhadkan teri Ruke te dil mera
hove ♥••♥

Rabb kare sada pyar aina sacha
hove ♥••♥
Saah tera Ruke maut meri hove <3

Admin:- Preet Sandhu

Hanju tere niklan te akh meri rove
♥••♥
Dhadkan teri Ruke te dil mera
hove ♥••♥

Rabb kare sada pyar aina sacha
hove ♥••♥
Saah tera Ruke maut meri hove ..!!

Akhaan laggda kise de naal jaa ladiyaaan___

Photo: ★Akhaan laggda kise de naal jaa
ladiyaaan___Tu taan rokkeya
batheya parr naa taliyaaan___Kaa
hnu sheeshe ton tu sanngan
sangaaun lagg payi___Pagg naal
diyaan chunniyaan rangaaun lagg
payi___ !!!!★

#SIDHU


★Akhaan laggda kise de naal jaa
ladiyaaan___Tu taan rokkeya
batheya parr naa taliyaaan___Kaa
hnu sheeshe ton tu sanngan
sangaaun lagg payi___Pagg naal
diyaan chunniyaan rangaaun lagg
payi___ !!!!★

Tuesday, November 26, 2013

Na Ro Maaye Poonjh le Akhiya'n


Photo: Na Ro Maaye Poonjh le Akhiya'n 
Hass ke tu kar de vidaa
Vasda rahe Babul Da vehra 
Dheeya'n di ehi duaa
Ni Maaye Dheeya'n di ehi Duaa :(


By :- AMn :(
Na Ro Maaye Poonjh le Akhiya'n
Hass ke tu kar de vidaa
Vasda rahe Babul Da vehra
Dheeya'n di ehi duaa
Ni Maaye Dheeya'n di ehi Duaa 

Hath jod duawa krde bs tanu paun diyan...

Photo: Hath jod duawa krde bs tanu paun diyan
Dekhi adh wichkare shad na jawi.


Bdiya reejha ne dil diya tere nal__ Zindgi beetaun diyan :) ♥


AMn ♥

Hath jod duawa krde bs tanu paun diyan
Dekhi adh wichkare shad na jawi.


Bdiya reejha ne dil diya tere nal__ Zindgi beetaun diyan 

Monday, November 25, 2013

Asi Kariye Te NaKHra_

Photo: Asi Kariye Te NaKHra__Tusi Karo Taan Haqq
Sohal Phullan Jehi Jaan Teri_Sohneya
Kujh Te Khyaal RaKH __ :-)

~ Ramanpreet_Kaur ~

Asi Kariye Te NaKHra__
Tusi Karo Taan Haqq


Sohal Phullan Jehi Jaan Teri_Sohneya
Kujh Te Khyaal RaKH __ 

Mai pyr to vadd tenu pyr kara...

Photo: mai pyr to vadd tenu pyr kara..... tenu sazda sohne lakh war kara....je din nu keh de tu raat mahi ve mai raat smj atbar kara.....mai tere li duniya nu chadya......tere lyi door apne kre ve mai tenu kina chuhni aa eh gal teri soch to pre... <3


~ Ramanpreet_Kaur ~

Mai pyr to vadd tenu pyr kara..... 
Tenu sazda sohne lakh war kara....

Je din nu keh de tu raat mahi ve mai raat smj atbar kara.....
Mai tere li duniya nu chadya......

Tere lyi door apne kre ve mai tenu 
Kina chuhni aa eh gal teri soch to pre... 

Tuesday, November 19, 2013

Je Na Hundi Mainu Fikar Teri,



Je Na Hundi Mainu Fikar
Teri,,,,,
Ta Tainu Kade
Samjhaunde Na,,,,,
Je Na Sochde Tere
Baare Ta,,,,,
Tere Naal Kade Saanjh
Paunde
Na,,,,,
Je Saade Dil Wich Hunda
Chor Ta
Kamlaeya,,,,,
Hun Tak Tere Naal
Nibhaunde
Na...!!

Sunday, October 6, 2013

ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ_..

 Photo: ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ

ਕਾਗਜ਼ ਥੁੜ ਜਾਣਗੇ ਯਾ ਕਲਾਮ ਸੁੱਕ ਜਾਏਗੀ__

__ਇਹ ਇਸ਼ਕ਼ ਹੀ ਹੈ ਜੋ ਜੱਗ ਨੂੰ ਚਲਾਈ ਫਿਰਦਾ

ਜੇ ਆਸ਼ਿਕ ਮੁੱਕ ਗਏ ਤਾਂ ਖੁਦਾਈ ਰੁੱਸ.ਜਾਏਗੀ
 
 •♥• Sarbjeet Rahal •♥•

•♥•__ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ__•♥•
 
•♥•__ਕਾਗਜ਼ ਥੁੜ ਜਾਣਗੇ ਯਾ ਕਲਾਮ ਸੁੱਕ ਜਾਏਗੀ__•♥•
 
•♥•__ਇਹ ਇਸ਼ਕ਼ ਹੀ ਹੈ ਜੋ ਜੱਗ ਨੂੰ ਚਲਾਈ ਫਿਰਦਾ__•♥•
 
•♥•__ਜੇ ਆਸ਼ਿਕ ਮੁੱਕ ਗਏ ਤਾਂ ਖੁਦਾਈ ਰੁੱਸ.ਜਾਏਗੀ__•♥• !!

ਪਵੇ ਕਦੇ ਨਾ ਵਿਛੋਡਾ ਸਾਡੇ ਪਿਆਰ ਵਿਚ ਰੱਬਾ

 Photo: ਪਵੇ ਕਦੇ ਨਾ ਵਿਛੋਡਾ ਸਾਡੇ ਪਿਆਰ ਵਿਚ ਰੱਬਾ

ਅਸੀਂ ਬਣੀਏ ਮਿਸਾਲ ਸੰਸਾਰ ਵਿਚ ਰੱਬਾ !!
 
 •♥• Sarbjeet Rahal •♥•


•♥• ਪਵੇ ਕਦੇ ਨਾ ਵਿਛੋਡਾ ਸਾਡੇ ਪਿਆਰ ਵਿਚ ਰੱਬਾ •♥•
 
•♥• ਅਸੀਂ ਬਣੀਏ ਮਿਸਾਲ ਸੰਸਾਰ ਵਿਚ ਰੱਬਾ !! •♥•

ਜਿਸ ਥਾਂ ਤੇ ਮੇਰੀ ♥JAAN♥ ਪੈਰ ਧਰੇ,..

 Photo: ਜਿਸ ਥਾਂ ਤੇ ਮੇਰੀ ♥JAAN♥ ਪੈਰ ਧਰੇ,

ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ__♥

ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ,

ਰੱਬਾ ਮੇਰੀ ਹਰ ਖੁਸ਼ੀ ਉਹਦੇ ਨਾਂ ਕਰਦੇ__♥ — 
 
 •♥• Sarbjeet Rahal •♥•

♥__ਜਿਸ ਥਾਂ ਤੇ ਮੇਰੀ ♥JAAN♥ ਪੈਰ ਧਰੇ,__♥
 
♥__ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ__♥

♥__ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ,

♥__ ਰੱਬਾ ਮੇਰੀ ਹਰ ਖੁਸ਼ੀ ਉਹਦੇ ਨਾਂ ਕਰਦੇ__♥

Sunday, September 22, 2013

ਸੁਣ ਦਿਲ ਦੇ ਵਿਚ ਵਸੇਂਦਿਆ,

 Photo: ਸੁਣ ਦਿਲ ਦੇ ਵਿਚ ਵਸੇਂਦਿਆ,

ਤੇਰਾ ਆਉਦਾਂ ਬੜਾ ਪਿਆਰ.

ਵੇ ਤੂੰ ਹਾਣੀ ਮੇਰੀ ਰੂਹ ਦਾ,

ਮੇਰੇ ਸਾਹਾਂ ਦਾ ਸਰਦਾਰ.!

#Ramanpreet_Kaur


ਸੁਣ ਦਿਲ ਦੇ ਵਿਚ ਵਸੇਂਦਿਆ,

ਤੇਰਾ ਆਉਦਾਂ ਬੜਾ ਪਿਆਰ.

ਵੇ ਤੂੰ ਹਾਣੀ ਮੇਰੀ ਰੂਹ ਦਾ,

ਮੇਰੇ ਸਾਹਾਂ ਦਾ ਸਰਦਾਰ.!

Husna Di Sarkar _Sadey Dil...

 Photo: Husna Di Sarkar _Sadey Dil Te Kargayee Vaar :-) :-)

Gallan Kariye Do Char Ve_ Aaj Na Kar Inkaar Tu <3 <3


Husna Di Sarkar _Sadey Dil Te Kargayee Vaar  

Gallan Kariye Do Char Ve_ Aaj Na Kar Inkaar Tu 

Friday, September 13, 2013

Teri hawa de vich khull de par armaana de,

Photo: Teri hawa de vich khull de par
armaana de,
Tere vall hi mod dewa rukh
asmaana de...
Tere layi main jee laanga, tere lyi
main pee laanga.. Tere athroo….
beh ja ni akhiyan de rubaru, reh ja
ni akhiyan de rubaroo <3 :-)
Teri hawa de vich khull de par armaana de, Tere vall hi mod dewa rukh asmaana de... Tere layi main jee laanga, tere lyi main pee laanga.. Tere athroo…. beh ja ni akhiyan de rubaru, reh ja ni akhiyan de rubaroo ..!! <3 :) 

ਉਂਝ ਕਦੇ ਕਦੇ ਤਾਂ ਮੈਂ ਪੈਰੀਂ 'HigH Heels'

Photo: ਉਂਝ ਕਦੇ ਕਦੇ ਤਾਂ ਮੈਂ ਪੈਰੀਂ 'HigH Heels'
ਵੀ ਪਾਉਂਦੀ ਆਂ,
ਪਰ ਕੌਰ ਦੀ ਅਸਲੀ ਟੋਹਰ ਤਾਂ "ਪੰਜਾਬੀ ਜੁੱਤੀ"
ਹੀ ਵਧਾਉਂਦੀ ਆ !!!

ਉਂਝ ਕਦੇ ਕਦੇ ਤਾਂ ਮੈਂ ਪੈਰੀਂ 'HigH Heels' ਵੀ ਪਾਉਂਦੀ ਆਂ, ਪਰ ਕੌਰ ਦੀ ਅਸਲੀ ਟੋਹਰ ਤਾਂ "ਪੰਜਾਬੀ ਜੁੱਤੀ" ਹੀ ਵਧਾਉਂਦੀ ਆ !!