Search Bar

Sunday, December 22, 2013

ਡੁਬ ਡੁਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ,...

 Photo: ❤️__ਡੁਬ ਡੁਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ,
ਦੂਰ ਵਸੇਂਦੇ ਮਾਹੀ ਨੂੰ ਕੋਈ ਜਾ ਕੇ ਮੌੜ ਲਿਆਵੇ...
ਦਿਲ ਦਾ ਜਾਨੀ ਕੋਲ ਨਾ ਮੇਰੇ,ਨਾਲ ਕਿਦੇ ਮੈਂ ਬੋਲਾਂ,
ਓਦੇ ਵਰਗਾ ਕੋਈ ਨਾ ਮੈਨੂੰ,ਕਿਸ ਨਾਲ ਦਿਲ ਦੀਆਂ ਖੋਲਾਂ ...
ਤਰਲੇ ਲੈ ਲੈ ਆਖ਼ਾਂ, ਕੋਈ ਪੇਸ਼ ਮੇਰੀ ਨਾ ਜਾਵੇ...
ਓ ਕੀ ਰੁਸਿਆ, ਵੇਲਾ ਰੁਸਿਆ, ਰੁਸ ਗਈ ਕੁਲ ਖ਼ੁਦਾਈ
ਕੀ ਦਸਾਂ ਮੈਂ ਦਸ ਨਹੀਂ ਹੁੰਦਾ ਮਾਰ ਗਈ ਹੈ ਜੁਦਾਈ ..¡!❤️

(¯`♥´¯)
`•.¸.• `*.¸.*•°*• `NakhrO..!¡❤️

<3️__ਡੁਬ ਡੁਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ,
ਦੂਰ ਵਸੇਂਦੇ ਮਾਹੀ ਨੂੰ ਕੋਈ ਜਾ ਕੇ ਮੌੜ ਲਿਆਵੇ...
ਦਿਲ ਦਾ ਜਾਨੀ ਕੋਲ ਨਾ ਮੇਰੇ,ਨਾਲ ਕਿਦੇ ਮੈਂ ਬੋਲਾਂ,
ਓਦੇ ਵਰਗਾ ਕੋਈ ਨਾ ਮੈਨੂੰ,ਕਿਸ ਨਾਲ ਦਿਲ ਦੀਆਂ ਖੋਲਾਂ ...
ਤਰਲੇ ਲੈ ਲੈ ਆਖ਼ਾਂ, ਕੋਈ ਪੇਸ਼ ਮੇਰੀ ਨਾ ਜਾਵੇ...
ਓ ਕੀ ਰੁਸਿਆ, ਵੇਲਾ ਰੁਸਿਆ, ਰੁਸ ਗਈ ਕੁਲ ਖ਼ੁਦਾਈ
ਕੀ ਦਸਾਂ ਮੈਂ ਦਸ ਨਹੀਂ ਹੁੰਦਾ ਮਾਰ ਗਈ ਹੈ ਜੁਦਾਈ ..¡! <3

No comments:

Post a Comment