Search Bar

Sunday, October 6, 2013

ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ_..

 Photo: ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ

ਕਾਗਜ਼ ਥੁੜ ਜਾਣਗੇ ਯਾ ਕਲਾਮ ਸੁੱਕ ਜਾਏਗੀ__

__ਇਹ ਇਸ਼ਕ਼ ਹੀ ਹੈ ਜੋ ਜੱਗ ਨੂੰ ਚਲਾਈ ਫਿਰਦਾ

ਜੇ ਆਸ਼ਿਕ ਮੁੱਕ ਗਏ ਤਾਂ ਖੁਦਾਈ ਰੁੱਸ.ਜਾਏਗੀ
 
 •♥• Sarbjeet Rahal •♥•

•♥•__ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ__•♥•
 
•♥•__ਕਾਗਜ਼ ਥੁੜ ਜਾਣਗੇ ਯਾ ਕਲਾਮ ਸੁੱਕ ਜਾਏਗੀ__•♥•
 
•♥•__ਇਹ ਇਸ਼ਕ਼ ਹੀ ਹੈ ਜੋ ਜੱਗ ਨੂੰ ਚਲਾਈ ਫਿਰਦਾ__•♥•
 
•♥•__ਜੇ ਆਸ਼ਿਕ ਮੁੱਕ ਗਏ ਤਾਂ ਖੁਦਾਈ ਰੁੱਸ.ਜਾਏਗੀ__•♥• !!

ਪਵੇ ਕਦੇ ਨਾ ਵਿਛੋਡਾ ਸਾਡੇ ਪਿਆਰ ਵਿਚ ਰੱਬਾ

 Photo: ਪਵੇ ਕਦੇ ਨਾ ਵਿਛੋਡਾ ਸਾਡੇ ਪਿਆਰ ਵਿਚ ਰੱਬਾ

ਅਸੀਂ ਬਣੀਏ ਮਿਸਾਲ ਸੰਸਾਰ ਵਿਚ ਰੱਬਾ !!
 
 •♥• Sarbjeet Rahal •♥•


•♥• ਪਵੇ ਕਦੇ ਨਾ ਵਿਛੋਡਾ ਸਾਡੇ ਪਿਆਰ ਵਿਚ ਰੱਬਾ •♥•
 
•♥• ਅਸੀਂ ਬਣੀਏ ਮਿਸਾਲ ਸੰਸਾਰ ਵਿਚ ਰੱਬਾ !! •♥•

ਜਿਸ ਥਾਂ ਤੇ ਮੇਰੀ ♥JAAN♥ ਪੈਰ ਧਰੇ,..

 Photo: ਜਿਸ ਥਾਂ ਤੇ ਮੇਰੀ ♥JAAN♥ ਪੈਰ ਧਰੇ,

ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ__♥

ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ,

ਰੱਬਾ ਮੇਰੀ ਹਰ ਖੁਸ਼ੀ ਉਹਦੇ ਨਾਂ ਕਰਦੇ__♥ — 
 
 •♥• Sarbjeet Rahal •♥•

♥__ਜਿਸ ਥਾਂ ਤੇ ਮੇਰੀ ♥JAAN♥ ਪੈਰ ਧਰੇ,__♥
 
♥__ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ__♥

♥__ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ,

♥__ ਰੱਬਾ ਮੇਰੀ ਹਰ ਖੁਸ਼ੀ ਉਹਦੇ ਨਾਂ ਕਰਦੇ__♥