Search Bar

Thursday, May 23, 2013

"ਕੱਚ ਵਰਗੀ ਨਈ ਹੁੰਦੀ ਦੋਸਤੀ ਸਾਡੀ.

"ਕੱਚ ਵਰਗੀ ਨਈ
ਹੁੰਦੀ ਦੋਸਤੀ ਸਾਡੀ___ਅਸੀ ਉਮਰਾਂ ਤੱਕ
ਪਹਿਚਾਨ ਰਖਦੇ ਹਾਂ___ਅਸੀ ਤਾਂ ਉਹ ਫੁੱਲ
ਹਾਂ ਦੋਸਤੋ___ਜੋ ਟੁੱਟਕੇ ਵੀ ਟਾਹਣੀਆਂ ਦਾ ਮਾਣ
ਰੱਖਦੇ ਹਾਂ...!"

$idhu


No comments:

Post a Comment