Search Bar

Monday, May 27, 2013

ਯਾਦ ਬੜੀ ਆਵੇ, ਮੈਥੋਂ ਬੈਠਾ ਏ ਓਹ ਦੂਰ..



ਯਾਦ ਬੜੀ ਆਵੇ, ਮੈਥੋਂ ਬੈਠਾ ਏ ਓਹ ਦੂਰ

ਸਕਦੇ ਨੀ ਮਿਲ, ਅਸੀਂ ਦੋਵੇਂ ਮਜਬੂਰ

ਕਿਸ ਹਾਲ 'ਚ ਐ ਰੱਬਾ ਮੇਰਾ ਯਾਰ ਦੱਸਦੇ

ਮੇਰੇ ਭਾਗਾਂ ਵਿੱਚ ਕਿੰਨਾ ਓਹਦਾ ਪਿਆਰ ਦੱਸਦੇ...

No comments:

Post a Comment