Search Bar

Thursday, May 23, 2013

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ...



"ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ

ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ....
ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ....

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....

ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ

ਪਲ ਵਿੱਚ ਜਿੱਤੀ ਬੰਦਾ ਹਰ ਜਾਂਦਾ ਬਾਜ਼ੀ ਏ

ਭੁੱਖਾ ਹੋਵੇ ਸਾਧੂ ਹੱਥ ਜੋੜ ਕੇ ਖਵਾਈਦਾ...

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....

ਬਾਦਸ਼ਾਹ ਦੇ ਵਾਂਗੂ ਸਿੱਖ ਰਜ਼ਾ ਵਿੱਚ ਰਹਿਣਾ ਓਏ

ਸ਼ਹਿਰਾਂ ਵਾਲੇ ਲੋਕਾਂ ਮੈਨੂ ਬੜਾ ਕੁਝ ਕਹਿਣਾ ਓਏ...

$idhu ਤੂ ਕੀ ਜਾਣੇ ਭੇਦ ਉੱਪਰ ਵਾਲੇ ਦੀ ਖੁਦਾਈ ਦਾ....

ਕਿਸੇ ਦੀ kamzori ਦਾ ਮਜ਼ਾਕ ਨਹੀਂ ਉਡਾਈਦਾ...!" 

LIKE √ TAG √ SHARE √

$idhu

No comments:

Post a Comment