Search Bar

Thursday, May 23, 2013

ਤੇਰੀਆਂ ਯਾਦਾਂ ਨਾਲ ਪ੍ਰੀਤ ਪਾਈ ਬੈਠੇ ਹਾਂ...


ਤੇਰੀਆਂ ਯਾਦਾਂ ਨਾਲ ਪ੍ਰੀਤ ਪਾਈ ਬੈਠੇ ਹਾਂ,

ਇਹ ਨਾ ਸਮਝੀ ਤੇਨੂੰ ਭੁਲਾਈ ਬੈਠੇ ਹਾਂ_____

ਦੂਰੀਆਂ ਕੀ ਕਰਨ ਗਿਆਂ ਦੂਰ ਸਾਨੂੰ ,

ਜਦ ਰੂਹ ਵਿਚ ਹੀ ਤੇਨੂੰ ਵਸਾਈ ਬੈਠੇ ਹਾਂ___  

$idhu

No comments:

Post a Comment