
ਜਿਹੜੇ ਕਰਦੇ ਮੁਹੱਬਤਾਂ ਨੇ ਸੱਚੀਆਂ,__ ਉਹ ਤੱਕਦੇ ਨਹੀ ਕਦੇ ਲਾਭ ਹਾਨੀਆਂ ,
-- ਜਿਵੇ ਰਾਜ਼ੀ ਏਂ ਅਸਾਂ ਤੈਨੂੰ ਰੱਖਣਾ,__ ਸਾਨੂੰ ਤੇਰੀਆਂ ਕਬੂਲ ਮਨਮਾਨੀਆਂ
Jehde karde mohabbatta ne sachiyaan,__Oh takde nahi labbh haniyaan,
-- Jive raazi ae asan tenu rakhna,__Sanu teriyaa kabool manmaniyaan
No comments:
Post a Comment