Search Bar

Sunday, June 9, 2013

ਵਾਹਿਗੁਰੂ ਨੇ ਤੈਨੂੰ ਮੇਰੇ ਲਈ ਬਣਾਇਆ ਹੈ,..


ਵਾਹਿਗੁਰੂ ਨੇ ਤੈਨੂੰ ਮੇਰੇ ਲਈ ਬਣਾਇਆ ਹੈ,

ਇਸੇ ਕਰਕੇ ਤੇਰਾ ਤੇ ਮੇਰਾ ਆਨੰਦ ਕਾਰਜ ਰਚਾਇਆ ਹੈ,
ਹੱਥਾਂ ਵਿੱਚ ਹੱਥ ਰੱਖੀਂ ਮੇਰੇ ਜਿੰਦਗੀ ਦੇ ਹਰ ਮੁਕਾਮ ਤੇ,
ਅਸੀਂ ਇਸ਼ਕ ਡਰ ਦੁਨੀਆ ਦਾ ਲਾਕੇ ਕਮਾਇਆ ਹੈ..

LIKE √ SHARE √
"$idhu ਮਹੋਲੀ ਵਾਲਾ

No comments:

Post a Comment