Search Bar

Monday, June 17, 2013

ਤਖਤ ਹਜਾਰਾਂ ਸੀ ਓ ਸ਼ਹਿਰ ਮੁਟਿਆਰ ਦਾ...



ਤਖਤ ਹਜਾਰਾਂ ਸੀ ਓ ਸ਼ਹਿਰ ਮੁਟਿਆਰ ਦਾ,

 ਜਿੱਥੌ ਕਿੱਸਾ ਜੁੜਿਆ ਸੀ ਮੇਰਾ ਉਹਦੇ ਪਿਆਰ ਦਾ,

ਕਾਲਜੇ ਚੋਂ ਲੈ ਗਈ ਮੇਰੇ ਰੁੱਗ ਭਰਕੇ ਓਏ ਜਦੋਂ ਹੱਸਕੇ ਜੇ ਮੌੜ ਤੋ ਮੁੜੀ ਸੀ,

ਜਿਹਨੇ ਸਾਡੇ ਕੰਨਾਂ ਵਿੱਚ ਪਵਾਇਆਂ ਮੁੰਦਰਾ ਰਾਝੇਂ ਦੇ ਪਿੰਡ ਦੀ ਕੁੜੀ ਸੀ....
 

No comments:

Post a Comment