Search Bar

Sunday, June 2, 2013

ਕੁੜੀਆਂ ਬਿਨਾਂ ਨਾ ਪਰਿਵਾਰ ਵਿੱਚ ਰੌਣਕ ਹੁੰਦੀ



ਕੁੜੀਆਂ ਬਿਨਾਂ ਨਾ ਪਰਿਵਾਰ ਵਿੱਚ ਰੌਣਕ ਹੁੰਦੀ__ਲੱਖ ਪੈਸਾ ਹੋਵੇ ਵਿੱਚ ਘਰ ਦੇ

ਮਾਂ ਨਾਲ ਹੱਥ ਕੋਣ ਵਟਾਏ ਭਾਵੇਂ ਲੱਖ ਹੋਣ ਮੁੰਡੇ ਘਰ ਦੇ

ਕੁੜੀਆਂ ਨਾਲ ਹੀ ਸਬ ਰਿਸ਼ਤੇ ਫੱਬਦੇ__ਇਹਨਾਂ ਤੋ ਬਿਨਾ ਨੇ ਘਰ ਖੰਡਰ ਜੱਪਦੇ

No comments:

Post a Comment