ਵੱਸ ਚੱਲੇ ਉਮਰਾਂ ਦਾ ਸਾਥ ਮੰਗ ਲਵਾਂ ਮੈਂ,
ਰੱਬ ਕੋਲੋਂ ਜ਼ਿੰਦਗੀ ਲਈ ਤੇਰਾ ਪਿਆਰ ਮੰਗ
ਲਵਾਂ ਮੈਂ,
ਮੁੜ ਕੇ ਡਰ ਕਿਸੇ ਧੋਖੇ ਦਾ ਸਤਾਵੇ ਨਾ ਮੈਨੂੰ,...
ਤੇਰੇ ਉੱਤੇ ਏਨਾ ਏਤਬਾਰ ਮੰਗ ਲਵਾਂ ਮੈਂ,
ਪਰ ਰੀਝਾਂ ਸਾਰੀਆਂ ਅਧੂਰੀਆਂ ਨੇ ਸਾਡੀਆਂ,
ਹੋਣੀਆਂ ਜੋ ਕਦੇ ਪੂਰੀਆਂ ਨਹੀਂ ਨਹੀਂ ਤਾਂ ਤੇਰੇ ਨਾਲ
#Sidhu ਹਰ ਪਲ ਹਰ ਸਾਲ ਮੰਗ ਲਵਾਂ ਮੈਂ..!!!
No comments:
Post a Comment