Thursday, August 22, 2013

ਮੁੱਹਬਤ ਵਿੱਚ ਵਫਾ ਤੋ ਬਿਨਾ ਕੁਝ ਨਹੀ...

Photo: ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ ਪਿਆਰੀ ਲਗਦੀ ਐ____
ਪਰ ਜਦੋਂ ਉਹੀ ਪਿਆਰਅਧੂਰਾ ਰਹਿ ਜਾਂਦਾ
ਤਾਂ ਇਨਸਾਨ ਨੂੰ ਆਪਣੇ ਆਪ ਨਾਲ ਵੀ ਨਫਰਤ ਹੋ ਜਾਂਦੀ ਐ_
@ gill @

ਮੁੱਹਬਤ ਵਿੱਚ ਵਫਾ ਤੋ ਬਿਨਾ ਕੁਝ ਨਹੀ...
ਦੁਨੀਆ ਵਿੱਚ ਦੁੱਖ ਦੇ ਬਿਨਾ ਕੁੱਝ ਨਹੀ...
ਸੱਭ ਕੁੱਝ ਹੈ ਉਸ ਦੇ ਕੋਲ ਮੇਰੇ ਤੋ ਬਿਨਾ ਵੀ...
ਬਸ ਮੇਰੇ ਕੋਲ ਉਸ ਦੇ ਬਿਨਾ ਕੁੱਝ ਵੀ ਨਹੀ...!!!



No comments:

Post a Comment