Saturday, June 8, 2013

ਛੱਡ ਮਨਾ ਤੂੰ ਰਹਿਣ ਦੇ ਵੇ ਅੱਖਿਆਂ ਲਾਉਣ ਨੂੰ,



ਛੱਡ ਮਨਾ ਤੂੰ ਰਹਿਣ ਦੇ ਵੇ ਅੱਖਿਆਂ ਲਾਉਣ ਨੂੰ,ਆਪਾ ਫਿਰ ਰਹਿ ਜਾਵਾਂਗੇ ਪਿੱਛੌ ਪਛਤਾਉਣ ਨੂੰ,ਕੀ ਕਰਾਂਗੇ ਅੱਖਿਆਂ ਲਾ ਕੇ ਦੁਖਨਹੀ ਜਰਨਾ ਆਉਣਾ,ਰਹਿਣ ਦੇ ਰਹਿਣ ਦੇ ਤੈਨੂੰ ਪਿਆਰਨੀ ਕਰਨਾ ਆਉਣਾ.....!

No comments:

Post a Comment