Friday, August 23, 2013

ਲੋਕੀ ਮੈੰਨੂ ਕਹਿੰਦੇ ਨੇ ਲੜਾਕੀ...



ਲੋਕੀ ਮੈੰਨੂ ਕਹਿੰਦੇ ਨੇ ਲੜਾਕੀ,

ਲੜਾਕੀ ਮੇਰੀ ਅੱਖ ਮੁੰਡਿਆ,

ਜਦੋਂ ਦੀ ਲੜੀ ਤੇਰੇ ਨਾਲ,

ਰਿਹਾ ਨਾ ਪੱਲੇ ਕੱਖ ਮੁੰਡਿਆ ..!!

No comments:

Post a Comment