Saturday, June 8, 2013

ਰੂਹ ਸਦਾ ਤੇਰੇ ਅਧੀਨ ਰਹੂ..


ਰੂਹ ਸਦਾ ਤੇਰੇ ਅਧੀਨ ਰਹੂ,
ਜਦ ਤੱਕ ਨਿੱਕਲ
ਨਹੀਂ ਇਹ ਸਾਹ ਜਾਂਦੇ,
ਅਸੀਂ ਪੈਰ ਨਹੀਂ ਪਾੳਣਾ ਉਹਨਾਂ ਰਾਹਾਂ ਤੇ,ਜੋ
ਤੇਰੇ ਤੱਕ ਨਹੀਂ ਰਾਹ ਜਾਂਦੇ__

No comments:

Post a Comment