Thursday, May 23, 2013

ਓਹ ਕੇਹ੍ਨ੍ਦੀ ਮੈ ਚੰਨ ਤੇ ਜਾਣਾ ਸਾਨੂੰ ਦੂਰ ਲੱਗੇ ਲੁਧਿਆਣਾ..

Photo: "ਓਹ ਕੇਹ੍ਨ੍ਦੀ ਮੈ ਚੰਨ ਤੇ ਜਾਣਾ ਸਾਨੂੰ ਦੂਰ ਲੱਗੇ ਲੁਧਿਆਣਾ,,
ਮੈ ਕਿਹਾ ਔਕਾਤ ਨੀ ਮੇਰੀ ਓਹ ਕੇਹ੍ਨ੍ਦੀ ਗਲਬਾਤ ਨੀ ਮੇਰੀ,,
ਮੈ ਕਿਹਾ ਮੈ ਨੀ ਤਾਜ਼ ਬਣਾਉਣੇ ਗੱਲਾਂ ਨਾਲ ਨੀ ਤਾਰੇ ਲਾਉਣੇ,,
ਓਏ ਬੁੜ ਬੁੜ ਕਰਦੀ ਰਾਹੇ ਪੈ ਗਈ ਰੋਡਵੇਜ ਦੀ ਬੱਸ ਵਿਚ ਬਹਿ ਗਈ,,
ਮੈ ਸੋਚਿਆ ਚੰਨ ਤੇ ਚੱਲੀ ਕੀਤੇ ਭੁਲ ਨਾ ਜਾਵੇ ਕੱਲਮ-ਕੱਲੀ,,
ਓਦਣ ਦੀ ਨੀ ਨਜਰੀ ਪੈਂਦੀ ਖੋਰੇ ਕਿਸ ਦੁਨੀਆ ਵਿਚ ਰਿਹੰਦੀ,, 
ਓਹਦਾ ਕੀ ਬਣਨਾ ਸੀ "$idhu" ਨਾਲ ਰਹਿ ਕੇ ਕਦੇ ਦਰਸ਼ਨ ਦੇਉ ਚੰਨ ਵਿਚ ਬਹਿ ਕੇ ..!" 

$idhu
ਓਹ ਕੇਹ੍ਨ੍ਦੀ ਮੈ ਚੰਨ ਤੇ ਜਾਣਾ ਸਾਨੂੰ ਦੂਰ ਲੱਗੇ ਲੁਧਿਆਣਾ,,
ਮੈ ਕਿਹਾ ਔਕਾਤ ਨੀ ਮੇਰੀ ਓਹ ਕੇਹ੍ਨ੍ਦੀ ਗਲਬਾਤ ਨੀ ਮੇਰੀ,,
ਮੈ ਕਿਹਾ ਮੈ ਨੀ ਤਾਜ਼ ਬਣਾਉਣੇ ਗੱਲਾਂ ਨਾਲ ਨੀ ਤਾਰੇ ਲਾਉਣੇ,,
ਓਏ ਬੁੜ ਬੁੜ ਕਰਦੀ ਰਾਹੇ ਪੈ ਗਈ ਰੋਡਵੇਜ ਦੀ ਬੱਸ ਵਿਚ ਬਹਿ ਗਈ,,
ਮੈ ਸੋਚਿਆ ਚੰਨ ਤੇ ਚੱਲੀ ਕੀਤੇ ਭੁਲ ਨਾ ਜਾਵੇ ਕੱਲਮ-ਕੱਲੀ,,
ਓਦਣ ਦੀ ਨੀ ਨਜਰੀ ਪੈਂਦੀ ਖੋਰੇ ਕਿਸ ਦੁਨੀਆ ਵਿਚ ਰਿਹੰਦੀ,, 
ਓਹਦਾ ਕੀ ਬਣਨਾ ਸੀ "$idhu " ਨਾਲ ਰਹਿ ਕੇ ਕਦੇ ਦਰਸ਼ਨ ਦੇਉ ਚੰਨ ਵਿਚ ਬਹਿ ਕੇ 

No comments:

Post a Comment