Sunday, May 26, 2013

ਗਲੀ ਵਿੱਚ ਹਾਲ ਪੁਛੇ ਕਰੀ ਜਾਣ ਕੀ ਵੇ...



  
 ਗਲੀ ਵਿੱਚ ਹਾਲ ਪੁਛੇ ਕਰੀ ਜਾਣ ਕੀ ਵੇ

ਦੁਨੀਆ ਤੋ ਚੋਰੀ ਮਿਲ ਜਿਵੇ ਚਉਂਦਾ ਜੀਅ ਵੇ

ਮਿਲਣ ਦਾ ਮਜ਼ਾ ਆਉ ਫੇਰ ਸੋਹਣਿਆ ਵੇ

ਗੱਲ ਛੋਟੀ ਜੀ ਤੇ ਰੁੱਸ ਨਾ

ਮੋਜਾ ਲੁੱਟ ਸੀਨੇ ਲਾ ਕੇ ਸਾਨੂੰ ਮਿੱਤਰਾ ਵੇ

ਸਾਡਾ ਸੁੱਕਾ ਹਾਲ ਪੱਛ ਨਾ
     

No comments:

Post a Comment