Search Bar

Friday, May 24, 2013

ਮੁੱਠੀ ਵਿੱਚ ਪਾਣੀ ਨਹੀ ਰਹਿੰ ਦਾ...

ਮੁੱਠੀ ਵਿੱਚ ਪਾਣੀ ਨਹੀ ਰਹਿੰ ਦਾ__
ਨਾ ਕੱਚੇ ਘੜ੍ਹੇ ਪਾਰ ਲਗਾਉਂਦੇ ਨੇ___

ਅਕਸਰ ਓਹੀ ਧੋਖਾ ਦੇ ਜਾਂਦੇ__
ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ__:'( 

No comments:

Post a Comment