Wednesday, May 22, 2013

ਇਹ ਰੱਬ ਦੇ ਹੋਣ ਵਜੀਰ ਲੋਕੋ...


"ਇਹ ਰੱਬ ਦੇ ਹੋਣ ਵਜੀਰ ਲੋਕੋ
ਕੋਣ ਰੁਤਬਾ ਜਾਣੇ ਫੱਕਰਾਂ ਦਾ
ਇਹ ਜੜਾਂ ਵੀ ਪੁਠੀਆ ਕਰ ਦਿੰਦੇ
ਜਿਹੜਾ ਕਰੇ ਤਮਾਸ਼ਾ ਫੱਕਰਾਂ ਦਾ
ਜਿਹਨੂ ਧੱਕੇ ਦਿੰਦੀ ਕੁਲ ਦੁਨੀਆ
ਓਹਨੁ ਘੁਟ ਸੀਨੇ ਨਾਲ ਲਾ ਲੈਂਦੇ
ਇਹ ਫੱਕਰ ਬੇਪਰਵਾਹ ਹੁੰਦੇ ਮੋਇਆ ਵਿਚ ਜਾਨਾ ਪਾ ਦਿੰਦੇ..!"


LIKE √ SHARE √

$idhu

No comments:

Post a Comment