Punjabi Status ..: -)

Jee ayan nu ji Join the new network,your profile, own page, blogs & other cool features r ready. This is your virtual Punjab. Come on in. The only site that is a common meeting point for all Punjabis irrespective of religion, nationality, color, caste or other nonsensical divisive barriers. PunjabiMohalla is for ALL Punjabis who love their family, mother tongue & culture. Agge na socho!! Chal click kar SIGNUP or JOIN.

Saturday, August 31, 2013

ਅੱਖੀਆਂ ਦੀ ਘੂਰ ਵੀ ਮੰਨਦੇ ਆਂ,,,,,

›
ਅੱਖੀਆਂ ਦੀ ਘੂਰ ਵੀ ਮੰਨਦੇ ਆਂ,,,,, ਤੇ ਹਾਂ ਤੇਰੇ ਕਹਿਣੇ ਵਿੱਚ ਸੱਜਣਾਂ,,,,, ਤੂੰ ਕਦਮਾਂ ਵਿੱਚ ਹੀ ਥਾਂ ਦੇ ਦੇ,,,,, ਅਸੀਂ ਖੁਸ਼ ਐਨੇ ਵਿੱਚ ਸੱਜਣਾਂ...!!

♥•--ਬੜੇ ਔਖੇ ਨੇ ਨਿਭਉਣੇ ਇਹ ਪਿਆਰ ਵਾਲੇ ਰਿਸ਼ਤੇ--•♥

›
♥•--ਬੜੇ ਔਖੇ ਨੇ ਨਿਭਉਣੇ ਇਹ ਪਿਆਰ ਵਾਲੇ ਰਿਸ਼ਤੇ--•♥ ♥•--ਕਿਸੇ ਨੂੰ ਸਮਝਦਿਆਂ ਤੇ ਕਿਸੇ ਨੂੰ ਸਮਝਉਦਿਆਂ ਜ਼ਿੰਦਗੀ ਬੀਤ ਜਾਂਦੀ ਹੈ--•♥
Friday, August 30, 2013

ਤੇਰੀ ਚਾਰ ਕੁ ਦਿਨਾਂ ਦੀ ਯਾਰੀ ਤੋਂ ਇਹ ਅਹਿਸਾਸ ਹੋਇ

›
ਤੇਰੀ ਚਾਰ ਕੁ ਦਿਨਾਂ ਦੀ ਯਾਰੀ ਤੋਂ ਇਹ ਅਹਿਸਾਸ ਹੋਇਆ, ਕਿ ਜਦ ਤੂ ਅੱਖੋਂ ਓਹਲੇ ਹੁੰਨੀ ਏਂ , ਮੇਰਾ ਜੀਅ ਨਹੀਂ ਲੱਗਦਾ..

ਜਿੰਦਗੀ 'ਚ ਕਿੱਡਾ ਵੱਡਾ ਕਹਿਰ ਹੋ ਗਿਆ,

›
ਜਿੰਦਗੀ 'ਚ ਕਿੱਡਾ ਵੱਡਾ ਕਹਿਰ ਹੋ ਗਿਆ,, ਸੱਜਣ ਬਣਾਉਣ ਵਾਲਾ ਗੈਰ ਹੋ ਗਿਆ,

ਕਦੇ ਵਕਤ ਬਦਲਿਆ ਤਾਂ ਤੈਨੂੰ ਹਰ ਖੁਸ਼ੀ ਦੇਵਾਂਗਾ___

›
ਕਦੇ ਵਕਤ ਬਦਲਿਆ ਤਾਂ ਤੈਨੂੰ ਹਰ ਖੁਸ਼ੀ ਦੇਵਾਂਗਾ____ ਫਿਲਹਾਲ ਤਾਂ ਸਾਡੇ ਹਿੱਸੇ ਵੀ ਸਿਰਫ ਗਮ ਹੀ ਨੇ_____
Saturday, August 24, 2013

Kise nal jhutha pyar karke os de armana nal na khedo...

›
Kise nal jhutha pyar karke os de armana nal na khedo... . . . . . . . kai vaar tutte dila diya baduava jingi nu doob dindiya ne...!!

ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂੰ..

›
ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂੰ ਨੀ ਦਿਲ ਮੇਰਾ ਮੋਈ ਜਾਂਦਾ ਏ ਏਨਾ ਹੱਸ ਨਾ ਚੰਦਰੀਏ ਤੂੰ ਨੀ LOvE ਮੈਨੂੰ ਹੋਈ ਜਾਂਦਾ ਏ ..!!!
‹
›
Home
View web version

About Me

Amrit
View my complete profile
Powered by Blogger.