Search Bar

Wednesday, May 22, 2013

ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ....


"ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ.
ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸਚ ਦਾਗਵਾਹ ਬਣਦੇ,
ਇਹ ਪੰਡਤ ਰਾਗ ਦੇ ਤਾਂ ਪਿਛੋਂ ਸਦੀਆਂ ਬਾਅਦ ਆਉਂਦੇ ਨੇ,
ਮੇਰੇ ਹਉਂਕੇ ਹੀ ਪੇਹ੍ਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ.
...
ਕਦੀ ਦਰਿਆ ਇਕੱਲਾ ਨਹੀ ਤੈ ਕਰਦਾ ਦਿਸ਼ਾਆਪਣੀ,
ਰਾਜ  ਦੀ ਢਾਲ, ਜਲ ਦਾ ਵੇਗ੍ਹ ਹੀ ਰਲ-ਮਿਲ ਕੇ ਰਾਹ ਬਣਦੇ.
ਹਮੇਸ਼ਾ ਬਣਨਾ ਲੋਚਿਆ ਤੁਆਡੇ ਪਿਆਰ ਦੇ ਪਾਤਰ,
ਕਦੀ ਨਾ ਸੋਚਿਆ ਆਪਾਂ, ਕਿ ਅਹੁ ਬਣਦੇ ਜਾਨ ਆਹ ਬਣਦੇ ............!"
-
LIKE √ SHARE √

ਰਾਜ $idhu

ਬੜੀ ਮੁੱਸ਼ਕਿਲ ਨਾਲ ਆਪਣੇ ਆਪ ਨੂੰ ...

"ਬੜੀ ਮੁੱਸ਼ਕਿਲ ਨਾਲ ਆਪਣੇ ਆਪ ਨੂੰ ਓਹਦੇ ਕਾਬਿਲ ਬਣਾਇਆ ਸੀ,ਪਰ ਓਹਨੇ ਇਹ ਕਹਿ ਕੇ ਤੋੜ ਦਿੱਤਾ ਕੇ,' ਰਾਜ ਸਿਧੂ ' ਤੇਰੇ ਨਾਲ ਮੋਹੱਬਤ ਤਾਂ ਹੈ ਪਰ,ਤੈਨੂੰ ਪਾਉਣ ਦੀ ਖਵਾਇਸ਼ ਨਹੀਂ..!"

LIKE √ SHARE √

Raj $idhu

ਇਹ ਰੱਬ ਦੇ ਹੋਣ ਵਜੀਰ ਲੋਕੋ...


"ਇਹ ਰੱਬ ਦੇ ਹੋਣ ਵਜੀਰ ਲੋਕੋ
ਕੋਣ ਰੁਤਬਾ ਜਾਣੇ ਫੱਕਰਾਂ ਦਾ
ਇਹ ਜੜਾਂ ਵੀ ਪੁਠੀਆ ਕਰ ਦਿੰਦੇ
ਜਿਹੜਾ ਕਰੇ ਤਮਾਸ਼ਾ ਫੱਕਰਾਂ ਦਾ
ਜਿਹਨੂ ਧੱਕੇ ਦਿੰਦੀ ਕੁਲ ਦੁਨੀਆ
ਓਹਨੁ ਘੁਟ ਸੀਨੇ ਨਾਲ ਲਾ ਲੈਂਦੇ
ਇਹ ਫੱਕਰ ਬੇਪਰਵਾਹ ਹੁੰਦੇ ਮੋਇਆ ਵਿਚ ਜਾਨਾ ਪਾ ਦਿੰਦੇ..!"


LIKE √ SHARE √

$idhu

" i dnt know" ??

lolZ
Photo: :D :P

Hame koi kahe bura to bhi hum Jee lete hai...

"Hame koi kahe bura to bhi hum Jee lete hai
Hum dua dekar apne honthon ko see lete hai
Hamare dil me Dard ho chahe kitna bhi
Zehar ka ye pyala chupke se pee lete hai.."



Ek baalak ne apne maa baap ki khoob sewa ..

Must Read...Must Share.. Ek baalak ne apne maa baap ki khoob sewa ki, dost usse kahte ki agar itni seva tu bhagwan ki karta to tumhe bhagwan mil jate.. . . Lekin un sab cheejo se anjaan wo apne mata-pita ki seva krta rha.. . . Ek din uski maa baap ki sewa bhakti se khush hokar bhagwan khud dharti pe aa aaye.. . . Us waqt wo apni maa ke paawn daba raha tha, . . . bhagwan darwaje k bahar se bole, darwaja kholo beta, . . Me tumhari mata pita ki sewa se prasann hokar vardaan dene aaya hu.. . . Ladke ne kaha:" intjaar kro prabhu, me abhi maa ki sewa me laga hu.. . . Bhagwan bole:" dekho, me vaapas chala jaunga, . . Balak:" aap ja sakte hai bhagwan, mai sewa beech me ni chhod skta.. . . Kuch der baad usne darwaja khola, . . bhagwan bahar khade the.. . . Bole:" log mujhe pane ke liye kathor tapsya krte hai, mai tumhe sahaj mil gya aur tumne mujhse pratiksha karwai . . (yadi ladke ka jawaab samjh paaye to jam k Like comment aane chahiye dosto) . . Ladke ka jawab tha:" hey ishwar, jis maa baap ki sewa ne tumhe mere paas aane ko majboor kar diya, un maa baap ki sewa beech me chhod kar mai, . . "darwaja kholne kaise aata".... Must Share It...

Ik vehm jiha kr baithe c asi kr k tere nal pyar..

"Ik vehm jiha kr baithe c asi kr k tere nal pyar.. Sanu ki pta c chad jana, tu la k adh vichkaar. Jind leira-leira ho gyi ae karje taarde Toye bhar ni hunde Dil vich pye draar de.. "